Home / ਆਮ ਗਿਆਨ / ਕੀ ਤੁਸੀਂ ਜਾਣਦੇ ਹੋ ਕਿ 20 ਰੁਪਏ ਦੇ ਨੋਟ ਤੇ ਛਪੀ ਇਹ ਫੋਟੋ ਕਿਹੜੀ ਜਗ੍ਹਾ ਦੀ ਹੈ

ਕੀ ਤੁਸੀਂ ਜਾਣਦੇ ਹੋ ਕਿ 20 ਰੁਪਏ ਦੇ ਨੋਟ ਤੇ ਛਪੀ ਇਹ ਫੋਟੋ ਕਿਹੜੀ ਜਗ੍ਹਾ ਦੀ ਹੈ

ਸਾਡੀ ਰੋਜਾਨਾਂ ਦੀ ਜੀਵਨ ਸ਼ੈਲੀ ਵਿਚ ਕੁੱਝ ਅਜਿਹੀਆਂ ਵਸਤੂਆਂ ਹੁੰਦੀਆਂ ਹਨ ਜਿੰਨਾਂ ਦਾ ਇਸਤੇਮਾਲ ਤੁਸੀਂ ਕਈ ਵਾਰ ਕਰਦੇ ਹੋ, ਪ੍ਰੰਤੂ ਉਸ ਉੱਪਰ ਤੁਹਾਡਾ ਕਦੇ ਧਿਆਨ ਨਹੀਂ ਜਾਂਦਾ, ਜਦਕਿ ਉਹ ਚੀਜ ਸਾਡੇ ਬਿਲਕੁਲ ਸਾਹਮਣੇ ਹੀ ਹੁੰਦੀ ਹੈ ਪਰ ਫਿਰ ਵੀ ਸਾਡਾ ਧਿਆਨ ਉਸ ਉੱਪਰ ਨਹੀਂ ਜਾ ਪਾਉਂਦਾ ਅਤੇ ਉਸਨੂੰ ਨਜਰਅੰਦਾਜ ਕਰ ਦਿੰਦੇ ਹਾਂ |ਹੁਣ ਜਿਵੇਂ ਇਸ ਗੱਲ ਨੂੰ ਕਰ ਲੈਂਦੇ ਹਾਂ, ਇਸ ਗਰਮੀ ਵਿਚ ਤੁਸੀਂ ਆਪਣੀ ਪਿਆਸ ਬੁਝਾਉਣ ਦੇ ਲਈ ਕੁੱਝ ਸ਼ੀਤਲ ਪੇਅ ਪਦਾਰਥ ਖਰੀਦਣ ਦੀ ਸੋਚਦੇ ਹੋ ਅਤੇ ਆਪਣੀ ਜੀਨ ਦੀ ਪਿੱਛੇ ਵਾਲੀ ਜੇਬ ਤੋਂ 20 ਰੁਪਏ ਦਾ ਇੱਕ ਨੋਟ ਕੱਢਦੇ ਹੋ, ਤਾਂ ਕਿ ਉਸ ਨਾਲ ਕੁੱਝ ਖਰੀਦ ਕੇ ਪਿਆਰ ਨੂੰ ਸ਼ਾਂਤ ਕਰ ਲਿਆ ਜਾਵੇ, ਪਰ ਇੱਕ ਵਾਰ ਉਸ 20 ਰੁਪਏ ਦੇ ਨੋਟ ਨੂੰ ਧਿਆਨ ਨਾਲ ਦੇਖੋ, ਕੁੱਝ ਦਿਖਿਆ ? ਹੁਣ ਜਦ ਮੈਂ ਹੀ ਹਾਂ, ਤਾਂ ਪਰੇਸ਼ਾਨ ਕਿਉਂ ਹੋ ਰਹੇ ਹੋ, ਜਵਾਬ ਦੇ ਲਈ |ਤਾਂ ਨੋਟ ਤੇ ਛਪੀ ਜੋ ਤਸਵੀਰ ਹੈ,

ਉਹ ਅੰਡਮਾਨ ਦੇ 300 ਦੀਪ ਦੇ ਸਮੂਹਾਂ ਵਿਚੋਂ ਇੱਕ ਇੱਕ ਦੀਪ ਦੀ ਆਕਰਸ਼ਕ ਤਸਵੀਰ ਹੈ, ਇਹ ਅੰਡਮਾਨ ਅਤੇ ਨਿਕੋਬਾਰ ਦੀਪ ਬੰਗਾਲ ਦੀ ਖਾੜੀ ਅਤੇ ਅੰਮਾਨ ਸਾਗਰ ਦੇ ਸੰਧੀ ਸਥਲ ਤੇ ਮੌਜੂਦ ਹੈ |ਮੈਨੂੰ ਪਤਾ ਹੈ ਕਿ ਤੁਸੀਂ ਮੇਰਾ ਇੰਨੀਂ ਆਸਾਨੀ ਨਾਲ ਵਿਸ਼ਵਾਸ਼ ਨਹੀਂ ਕਰੋਂਗੇ ਤਾਂ ਫਿਰ ਦੇਰ ਕਿਸ ਗੱਲ ਦੀ, ਤੁਸੀਂ ਖੁੱਦ ਦੇਖ ਲਵੋ ਇਹ ਠੋਸ ਸਬੂਤ |ਹੁਣ ਇੰਨਾਂ ਦੱਸ ਤੋਂ ਬਾਅਦ ਵੀ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰਾ ਵਿਸ਼ਵਾਸ਼ ਕਰੋਂਗੇ, ਜੇਕਰ ਤੁਹਾਡਾ ਮੇਰਾ ਪ੍ਰਮਾਣ ਸਹੀ ਲੱਗਦਾ ਹੈ ਤੁਸੀਂ ਇਸਨੂੰ ਆਪਣੇ ਸਾਥੀਆਂ ਨੂੰ ਸਾਂਝਾ ਜਰੂਰ ਕਰੋ ਅਤੇ ਇਸ ਨਾਲ ਤੁਹਾਡਾ ਵੀ ਤਜਰਬਾ ਵਧੇਗਾ ਅਤੇ ਅਤੇ ਤੁਸੀਂ ਆਪਣੇ ਦੋਸਤਾਂ ਨੂੰ ਵੀ ਇਸ ਤੋਂ ਚੰਗੀ ਤਰਾਂ ਜਾਣੂ ਕਰਵਾ ਸਕੋਂਗੇ, ਇਸ ਲਈ ਇਸਨੂੰ ਸਾਂਝਾ ਕਰਨ ਤੋਂ ਗੁਰੇਜ ਨਾ ਕਰੋ ਇਸ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਤੁਹਾਨੂੰ ਪਤਾ ਲੱਗ ਵੀ ਗਿਆ ਹੋਵੇਗਾ |

ਦੇਖਿਆ ਜਾਂਦਾ ਹੈ ਕਿ ਕੁੱਝ ਅਜਿਹੀਆਂ ਨੂੰ ਅਸੀਂ ਸਾਹਮਣੇ ਦੇਖਣ ਦੇ ਬਾਵਜੂਦ ਵੀ ਬਿਲਕੁਲ ਹੀ ਨਜਰਅੰਦਾਜ ਕਰ ਦਿੰਦੇ ਹਾਂ, ਜਿਸ ਨਾਲ ਸਾਡਾ ਧਿਆਨ ਉੱਥੇ ਨਹੀਂ ਜਾਂਦਾ, ਪਰ ਜੇਕਰ ਅਸੀਂ ਆਪਣੇ ਦਿਮਾਗ ਨਾਲ ਇਹਨਾਂ ਚੀਜਾਂ ਬਾਰੇ ਸੋਚੀਏ ਤਾਂ ਇਹ ਚੀਜਾਂ ਸਾਨੂੰ ਆਸਾਨੀ ਨਾਲ ਪਤਾ ਜਾਣਗੀਆਂ ਪਰ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਕਿਸੇ ਕੋਲ ਵੀ ਇਹਨਾਂ ਸਮਾਂ ਨਹੀਂ ਹੈ ਕਿ ਉਹ ਇਹਨਾਂ ਚੀਜ਼ਾਂ ਤੇ ਇੰਨਾਂ ਦਿਮਾਗ ਲਗਾ ਸਕੇ ਪਰ ਕੁੱਝ ਲੋਕ ਹੁੰਦੇ ਹਨ ਜੋ ਇਹਨਾਂ ਚੀਜਾਂ ਨੂੰ ਮਹਿਸੂਸ ਕਰਦੇ ਹਨ ਅਤੇ ਇਹਨਾਂ ਦੀ ਗਹਰਾਈ ਤੱਕ ਜਾਂਦੇ ਹਨ |ਇਸ ਲਈ ਲੋਕ ਆਪਣੇ ਜੀਵਨ ਵਿਚ ਸਫਲਤਾ ਹਾਸਿਲ ਕਰਦੇ ਹਨ ਕਿਉਂਕਿ ਅਸੀਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦੇ ਹਨ ਜਿਵੇਂ ਜੇਕਰ ਕਿਵੇ ਮਰੀਜ ਬੀਮਾਰ ਹੋ ਜਾਵੇ ਤਾਂ ਉਸਨੂੰ ਅਸੀਂ ਦਵਾਈ ਦੇ ਦਿੰਦੇ ਹਾਂ ਜਿਸ ਨਾਲ ਉਹ ਇੱਕ ਵਾਰ ਠੀਕ ਹੋ ਜਾਂਦਾ ਹੈ ਦੂਸਰੀ ਵਾਰ ਫਿਰ ਹੋ ਜਾਂਦਾ ਹੈ ਅਤੇ ਅਸੀਂ ਫਿਰ ਦਵਾਈ ਦੇ ਦਿੰਦੇ ਹਾਂ, ਉਹ ਫਿਰ ਠੀਕ ਹੋ ਜਾਂਦਾ ਹੈ, ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਉਸ ਵਿਅਕਤੀ ਦੀ ਬਿਮਾਰੀ ਦੀ ਜੜ੍ਹ ਤੱਕ ਜਾਵਾਂਗੇ ਫਿਰ ਹੀ ਉਸਦੀ ਇਸ ਵਾਰ-ਵਾਰ ਹੋਣ ਵਾਲੀ ਬਿਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ ਉਮੀਦ ਹੈ ਕਿ ਤੁਸੀਂ ਸਦੀਆਂ ਕਹੀਆਂ ਗੱਲਾਂ ਬਾਰੇ ਤਾਂ ਜਰੂਰ ਜਾਣ ਹੀ ਗਏ ਹੋਵੋਂਗੇ |

Leave a Reply

Your email address will not be published. Required fields are marked *