Home / ਹੋਰ ਜਾਣਕਾਰੀ / 25 ਦਸੰਬਰ ਦੀ ਰਾਤ ਨੂੰ ਜਰੂਰ ਕਰੋ ਇਹ ਕੰਮ, ਜੀਵਨ ਵਿਚ ਕਦੇ ਨਹੀਂ ਹੋਵੇਗੀ ਪੈਸੇ ਦੀ ਕਮੀ

25 ਦਸੰਬਰ ਦੀ ਰਾਤ ਨੂੰ ਜਰੂਰ ਕਰੋ ਇਹ ਕੰਮ, ਜੀਵਨ ਵਿਚ ਕਦੇ ਨਹੀਂ ਹੋਵੇਗੀ ਪੈਸੇ ਦੀ ਕਮੀ

ਹਰ ਕੋਈ ਆਪਣੇ ਜੀਵਨ ਵਿਚ ਬਹੁਤ ਸਾਰਾ ਪੈਸਾ ਕਮਾਉਣਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ ਹਰ ਕੋਸ਼ਿਸ਼ ਵੀ ਕਰਦਾ ਹੈ |ਵਪਾਰਿਕ ਤਰੀਕਿਆ ਤੋਂ ਲੈ ਕੇ ਜੋਤਿਸ਼ ਦੇ ਉਪਾਅ ਵੀ ਅਜਮਾਉਂਦਾ ਹੈ |ਪਰ ਕਈ ਵਾਰ ਫਿਰ ਵੀ ਉਸਦੀ ਇਹ ਇੱਛਾ ਪੂਰੀ ਨਹੀਂ ਹੁੰਦੀ ਅਤੇ ਪੈਸਿਆਂ ਦੀ ਸਮੱਸਿਆ ਬਣੀ ਰਹਿੰਦੀ ਹੈ |ਇਸ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਕਾਰਗਾਰ ਉਪਾਅ ਲੈ ਕੇ ਆਏ ਹਾਂ ਜਿਸਨੂੰ ਕਰਨ ਨਾਲ ਤੁਹਾਨੂੰ ਜੀਵਨ ਵਿਚ ਕਦੇ ਵੀ ਪੈਸਿਆਂ ਦੀ ਦਿੱਕਤ ਨਹੀਂ ਆਵੇਗੀ ਅਤੇ ਇਹ ਉਪਾਅ ਤੁਹਾਨੂੰ ਕਰਨਾ ਹੈ ਆਉਣ ਵਾਲੀ ਕ੍ਰਿਸਮਿਸ ਦੀ ਰਾਤ ਨੂੰ |ਜੀ ਹਾਂ ਸਾਡੇ ਦੱਸੇ ਅਨੁਸਾਰ ਇਸ ਕ੍ਰਿਸਮਿਸ ਤੇ ਤੁਸੀਂ ਜਰੂਰ ਅਜਮਾ ਕੇ ਦੇਖੋ |ਵੈਸੇ ਤਾਂ ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਚੰਗੀ ਸਹੁਲਤ ਦੇਣਾ ਚਾਹੁੰਦਾ ਹੈ, ਪਰ ਗਿਰਿਬੀ ਦੇ ਕਾਰਨ ਕੁੱਝ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੀਆਂ ਸੁਵਿਧਾਵਾਂ ਦੇਣ ਤੋਂ ਵਾਂਝੇ ਰਹਿੰਦੇ ਹਨ |ਇਸ ਲਈ ਉਹਨਾਂ ਦੇ ਬੱਚੇ ਜਰੂਰੀ ਚੀਜਾਂ ਤੋਂ ਵਾਂਝੇ ਰਹਿ ਜਾਂਦੇ ਹਨ |ਇਸ ਕ੍ਰਿਸਮਿਸ ਤੇ ਤੁਸੀਂ ਅਜਿਹੇ ਮਹਰੂਮ ਬੱਚਿਆਂ ਦੇ ਲਈ ਕੁੱਝ ਕਰੋ ਉਹਨਾਂ ਦੇ ਲਈ ਅਸਲੀ ਸੈਟਾਕਲੋਜ ਬਣਾਓ |


ਕੋਸ਼ਿਸ਼ ਕਰੋ ਕਿ ਉਹਨਾਂ ਦੀਆਂ ਕੁੱਝ ਜਰੂਰਤਾਂ ਪੂਰੀਆਂ ਹੋ ਸਕਣ |ਕੱਪੜੇ, ਸਕੂਲ ਬੈਗ ਜਾਂ ਫਿਰ ਕੁੱਝ ਖਾਣ ਦਾ ਸਾਮਾਨ ਹੀ ਦੇ ਕੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਲਿਆਉਣ ਦੀ ਕੋਸ਼ਿਸ਼ ਕਰੋ |ਤੁਹਾਡੀ ਇਸ ਕੋਸ਼ਿਸ਼ ਨਾਲ ਭਗਵਾਨ ਵੀ ਖੁਸ਼ ਹੋਣਗੇ |ਬੱਚਿਆਂ ਵਿਚ ਭਗਵਾਨ ਦਾ ਰੂਪ ਵੱਸਦਾ ਹੈ ਇਸ ਲਈ ਗਰੀਬ ਬੱਚਿਆਂ ਦੀ ਮੱਦਦ ਨਾਲ ਭਗਵਾਨ ਵੀ ਸਾਡੇ ਲਈ ਆਰਥਿਕ ਮੱਦਦ ਦੇ ਕਈ ਰਸਤੇ ਖੋਲ ਦਿੰਦਾ ਹੈ |ਇਸ ਲਈ ਤੁਹਾਨੂੰ ਕਿਸੇ ਵੀ ਰੂਪ ਵਿਚ ਗਰੀਬ ਬੱਚਿਆਂ ਦੀ ਮੱਦਦ ਕਰਨੀ ਚਾਹੀਦੀ ਹੈ |ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਤਾਂ ਇਸ ਕ੍ਰਿਸਮਿਸ ਤੋਂ ਚੰਗਾ ਮੌਕਾ ਹੋਰ ਕੋਈ ਵੀ ਨਹੀਂ ਹੋ ਸਕਦਾ ਇਸ ਕ੍ਰਿਸਮਿਸ ਤੇ ਤੁਸੀਂ ਗਰੀਬ ਅਤੇ ਜਰੂਰਤਾਂ ਤੋਂ ਵਾਂਝੇ ਬੱਚਿਆਂ ਦੀ ਮੱਦਦ ਕਰੋ ਇਸ ਨਾਲ ਤੁਹਾਡੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਅਤੇ ਤੁਹਾਨੂੰ ਨਵੇਂ ਸਾਲ ਵਿਚ ਉੱਪਰ ਵਾਲਾ ਬਹੁਤ ਕੁੱਝ ਦੇਵੇਗਾ |ਸਿਰਫ ਪੈਸਾ ਹੀ ਨਹੀਂ ਬਲਕਿ ਭਗਵਾਨ ਤੁਹਾਨੂੰ ਹਰ ਖੁਸ਼ੀ ਦੇਵੇਗਾ |ਕ੍ਰਿਸਮਿਸ ਜਾਂ ਨਵੇਂ ਸਾਲ ਤੇ ਸਭ ਲੋਕ ਆਪਣੇ ਦੋਸਤਾਂ ਨੂੰ ਗਿਫਟ ਦਿੰਦੇ ਹਨ ਵੈਸੇ ਅਜਿਹਾ ਕਰਨ ਵਿਚ ਕੋਈ ਬੁਰਾਈ ਨਹੀਂ ਹੈ ਹਾਂ ਪਰ ਇਸਦੇ ਨਾਲ-ਨਾਲ ਤੁਸੀਂ ਉਹਨਾਂ ਦੇ ਲਈ ਵੀ ਜਰੂਰ ਸੋਚੋ ਜਿੰਨਾਂ ਦਾ ਇਸ ਦੁਨੀਆਂ ਵਿਚ ਕੋਈ ਵੀ ਨਹੀਂ ਹੈ |

ਤੁਸੀਂ ਉਹਨਾਂ ਜਿਹੇ ਲੱਖਾਂ ਬੇਸਹਾਰਨ ਲੋਕਾਂ ਵਿਚ ਕੁੱਝ ਨੂੰ ਚੁਣੋ ਅਤੇ ਉਹਨਾਂ ਨੂੰ ਆਪਣੀ ਸਮਰੱਥਾ ਅਨੁਸਾਰ ਕੁੱਝ ਨਾ ਕੁੱਝ ਜਰੂਰ ਦਵੋ, ਉਹਨਾਂ ਦੀਆਂ ਦੁਆਵਾਂ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਜਾਗ ਪਵੇਗੀ ਕਿਉਂਕਿ ਜਦ ਤੁਸੀਂ ਬਿਨਾਂ ਕਿਸੇ ਮੋਹ ਮਾਇਆ ਦੇ ਕਿਸੇ ਦੇ ਲਈ ਕੁੱਝ ਕਰਦੇ ਹੋ ਤਾਂ ਇਹ ਵਾਸਤਵ ਵਿਚ ਭਗਵਾਨ ਦੇ ਲਈ ਕੀਤਾ ਗਿਆ ਕੰਮ ਹੁੰਦਾ ਹੈ ਅਤੇ ਉਸਦੇ ਬਦਲੇ ਭਗਵਾਨ ਵੀ ਤੁਹਾਨੂੰ ਬਹੁਤ ਕੁੱਝ ਦਿੰਦਾ ਹੈ |ਕ੍ਰਿਸਮਿਸ ਪਾਰਟੀ ਦੀਆਂ ਤਿਆਰੀਆਂ ਤਾਂ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਹਨ, ਕਿੰਨੇਂ ਲੋਕਾਂ ਨੂੰ ਬਲਾਉਣਾ ਹੈ ਅਤੇ ਕੀ ਖਵਾਉਣਾ ਹੈ ਪਰ ਇਸ ਕ੍ਰਿਸਮਿਸ ਤੇ ਤੁਸੀਂ ਆਪਣੇ ਇਸ ਤਿਉਹਾਰ ਵਿਚ ਉਹਨਾਂ ਨੂੰ ਸ਼ਾਮਿਲ ਕਰੋ ਜਿੰਨਾਂ ਨੂੰ ਆਪਣੇ ਜੀਵਨ ਵਿਚ ਕਦੇ ਪਾਰਟੀਆਂ ਨਸੀਬ ਹੀ ਨਹੀਂ ਹੁੰਦੀਆਂ |ਸਾਡੇ ਆਸ-ਪਾਸ ਬਹੁਤ ਸਾਰੇ ਲੋਕ ਅਜਿਹੇ ਹਨ,ਜਿੰਨਾਂ ਨੂੰ ਦੋ ਸਮੇਂ ਦਾ ਖਾਣਾ ਤੱਕ ਢੰਗ ਨਾਲ ਨਹੀਂ ਨਸੀਬ ਹੁੰਦਾ |ਇਸ ਲਈ ਜੋ ਪੈਸੇ ਤੁਸੀਂ ਆਪਣੀ ਰੰਗੀਨ ਪਾਰਟੀ ਤੇ ਖਰਚ ਕਰਨਾ ਚਾਹੁੰਦੇ ਹੋ ਉਸ ਵਿਚੋਂ ਕੁੱਝ ਹਿੱਸਾ ਉਹਨਾਂ ਭੁੱਖਿਆਂ ਅਤੇ ਬਦਨਸੀਬ ਬੱਚਿਆਂ ਦੇ ਲਈ ਵੀ ਜਰੂਰ ਖਰਚ ਕਰੋ |ਭੁੱਕਹੇ ਨੂੰ ਖਾਣਾ ਖਵਾਉਣ ਤੋਂ ਹੋਰ ਕੋਈ ਵੀ ਚੰਗਾ ਕੰਮ ਨਹੀਂ ਹੋ ਸਕਦਾ |ਉਹਨਾਂ ਦੀਆਂ ਦੁਆਵਾਂ ਤੁਹਾਡੇ ਇੰਨੇਂ ਕੰਮ ਆਉਣਗੀਆਂ ਕਿ ਤੁਸੀਂ ਖੁੱਦ ਵੀ ਇਹ ਸੋਚ ਨਹੀਂ ਪਾਓਗੇ ਕਿ ਤੁਹਾਡੀ ਜੇਬ ਇਸ ਤਰਾਂ ਕਿਵੇਂ ਭਰ ਗਈ |

Leave a Reply

Your email address will not be published. Required fields are marked *